Map Graph

ਮੀਆਂ (ਜ਼ਿਲ੍ਹਾ ਮਾਨਸਾ)

ਮਾਨਸਾ ਜ਼ਿਲ੍ਹੇ ਦਾ ਪਿੰਡ

ਮੀਆਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ। 2001 ਵਿੱਚ ਮੀਆਂ ਦੀ ਅਬਾਦੀ 1092 ਸੀ। ਇਸ ਦਾ ਖੇਤਰਫ਼ਲ 5.22 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਮਾਡਲ ਸੈਕੰਡਰੀ ਸਕੂਲ ਸਥਿਤ ਹੈ। ਟਾਂਡੀਆਂ ਤੇ ਜਗਤਗੜ੍ਹ ਬਾਂਦਰਾਂ ਗਵਾਂਢੀ ਪਿੰਡ ਹਨ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਕਿਸਾਨ ਫਸਲਾਂ ਦੀ ਸਿੰਜਾਈ ਲਈ ਨਹਿਰੀ ਪਾਣੀ ਤੇ ਨਿਰਭਰ ਹਨ, ਸਾਉਣੀ ਦੀ ਮੁੱਖ ਫਸਲ ਨਰਮਾ ਹੈ।

Read article